CPN ਕਿੱਥੇ ਲੱਭਣਾ ਹੈ?
ਅਨੁਵਾਦਕ ਦੀ ਮੋਹਰ
ਸਾਰੇ NAATI ਵੱਲੋਂ ਪ੍ਰਮਾਣਿਤ ਦੁਭਾਸ਼ੀਆਂ ਕੋਲ ਇੱਕ ਪਹਿਚਾਣ ਪੱਤਰ ਹੁੰਦਾ ਹੈ (ਕਾਰਡ ਜਾਂ ਡਿਜ਼ੀਟਲ)। ਸਾਰੇ NAATI ਵੱਲੋਂ ਪ੍ਰਮਾਣਿਤ ਦੁਭਾਸ਼ੀਆਂ ਕੋਲ ਇੱਕ ਪਹਿਚਾਣ ਪੱਤਰ ਹੁੰਦਾ ਹੈ (ਕਾਰਡ ਜਾਂ ਡਿਜ਼ੀਟਲ)।
CPN ਕਿੱਥੇ ਲੱਭਣਾ ਹੈ?
ਡਿਜ਼ੀਟਲ ਪਹਿਚਾਣ ਪੱਤਰ

ਅਕਸਰ ਪੁੱਛੇ ਜਾਂਦੇ ਸਵਾਲ
ਇਹ ਟੂਲ ਤੁਹਾਨੂੰ ਇਹ ਜਾਂਚ ਕਰਨ ਦੀ ਸੁਵਿਧਾ ਦਿੰਦਾ ਹੈ ਕਿ ਕੀ ਕੋਈ ਅਨੁਵਾਦਕ ਜਾਂ ਦੁਭਾਸ਼ੀਆ ਇਸ ਵੇਲੇ NAATI ਵੱਲੋਂ ਪ੍ਰਮਾਣਿਤ ਹੈ ਜਾਂ ਨਹੀਂ, ਅਤੇ ਤੁਸੀਂ ਉਨ੍ਹਾਂ ਦੇ ਪ੍ਰਮਾਣੀਕਰਨ ਦੇ ਵੇਰਵਿਆਂ ਨੂੰ ਵੇਖ ਸਕਦੇ ਹੋ।
ਇਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜਿਸ ਪੇਸ਼ੇਵਰ ਨੂੰ ਤੁਸੀਂ ਸੇਵਾ ਲਈ ਸ਼ਾਮਲ ਕਰਨਾ ਚਾਹੁੰਦੇ ਹੋ, ਉਹ ਯੋਗਤਾ ਰੱਖਦਾ ਹੈ, ਪ੍ਰਮਾਣਿਤ ਹੈ ਅਤੇ ਪੇਸ਼ੇਵਰ ਸੇਵਾਵਾਂ ਦੇਣ ਦੇ ਯੋਗ ਹੈ। ਇਸ ਨਾਲ ਤੁਸੀਂ ਇਹ ਵੀ ਜਾਂਚ ਸਕਦੇ ਹੋ ਕਿ ਜੋ ਅਨੁਵਾਦ ਤੁਹਾਨੂੰ ਮਿਲਿਆ ਹੈ, ਉਹ NAATI-ਪ੍ਰਮਾਣਿਤ ਅਨੁਵਾਦਕ ਵੱਲੋਂ ਕੀਤਾ ਗਿਆ ਸੀ ਜਾਂ ਨਹੀਂ।
‘ਤਸਦੀਕਸ਼ੁਦਾ, ਪਰ ਮਿਆਦ ਸਮਾਪਤ ਹੈ’ ਦਾ ਮਤਲਬ ਹੈ ਕਿ ਪੇਸ਼ੇਵਰ ਪਹਿਲਾਂ NAATI ਵੱਲੋਂ ਪ੍ਰਮਾਣਿਤ ਸੀ, ਪਰ ਹੁਣ ਉਸ ਦੀ ਪ੍ਰਮਾਣਿਕਤਾ ਹੁਣ ਚਲੰਤ ਨਹੀਂ ਹੈ। NAATI ਪ੍ਰਮਾਣੀਕਰਨਾਂ ਨੂੰ ਹਰ ਤਿੰਨ ਸਾਲਾਂ ਬਾਅਦ ਰੀ-ਸਰਟੀਫਿਕੇਸ਼ਨ ਨਾਮਕ ਪ੍ਰਕਿਰਿਆ ਰਾਹੀਂ ਨਵਿਆਇਆ ਜਾਣਾ ਲਾਜ਼ਮੀ ਹੈ। ਜੇਕਰ ਉਨ੍ਹਾਂ ਨੂੰ ਦੁਬਾਰਾ ਪ੍ਰਮਾਣਿਤ ਨਹੀਂ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਦੀ ਮਿਆਦ ਖ਼ਤਮ ਹੋ ਜਾਂਦੀ ਹੈ। NAATI ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਮਿਆਦ ਪੁੱਗ ਚੁੱਕੇ ਪ੍ਰਮਾਣ-ਪੱਤਰ ਵਾਲਾ ਪੇਸ਼ੇਵਰ ਮੌਜੂਦਾ ਪੇਸ਼ੇਵਰ ਮਿਆਰਾਂ ਨੂੰ ਪੂਰਾ ਕਰਦਾ ਹੈ।
ਅਨੁਵਾਦਾਂ ਲਈ: ਜੇਕਰ ਕੋਈ ਅਨੁਵਾਦ ਕਿਸੇ NAATI-ਪ੍ਰਮਾਣਿਤ ਅਨੁਵਾਦਕ ਦੁਆਰਾ ਪੂਰਾ ਕੀਤਾ ਜਾਂਦਾ ਹੈ ਜਦੋਂ ਉਹਨਾਂ ਕੋਲ ਇੱਕ ਸਰਗਰਮ ਪ੍ਰਮਾਣੀਕਰਨ ਹੁੰਦਾ ਹੈ, ਤਾਂ ਇਹ ਅਣਮਿੱਥੇ ਸਮੇਂ ਲਈ ਜਾਇਜ਼ ਰਹਿੰਦਾ ਹੈ।