ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

quote-1

ਸਰੋਤਅਤੇ ਡਾਊਨਲੋਡ

quote-2

ਸਰੋਤ ਅਤੇ ਡਾਊਨਲੋਡ


Resource todo

ਨੈਤਿਕ-ਸੰਹਿਤਾ ਵਿਆਖਿਆਕਾਰ

NAATI ਵੱਲੋਂ ਪ੍ਰਮਾਣਿਤ ਅਨੁਵਾਦਕ (translators) ਅਤੇ ਦੁਭਾਸ਼ੀਏ (interpreters) ਇੱਕ ਨੈਤਿਕ-ਸੰਹਿਤਾ ਅਤੇ ਆਚਾਰ-ਸੰਹਿਤਾ ਨਾਲ ਬੱਝੇ ਹੋਏ ਹੁੰਦੇ ਹਨ। ਇਸਦਾ ਅਰਥ ਹੈ ਕਿ ਤੁਸੀਂ ਕਿਸੇ ਵੀ NAATI-ਪ੍ਰਮਾਣਿਤ ਅਨੁਵਾਦਕ ਜਾਂ ਦੁਭਾਸ਼ੀਏ (NAATI-certified) ’ਤੇ ਉਸੇ ਤਰ੍ਹਾਂ ਭਰੋਸਾ ਕਰ ਸਕਦੇ ਹੋ, ਜਿਵੇਂ ਤੁਸੀਂ ਕਿਸੇ ਡਾਕਟਰ ਜਾਂ ਅਕਾਉਂਟੈਂਟ ’ਤੇ ਕਰਦੇ ਹੋ।

Resource todo

ਕੰਮ ਲਈ ਸਹੀ ਪੇਸ਼ੇਵਰ ਦੀ ਚੋਣ ਕਰਨਾ: NAATI ਦੀਆਂ ਪ੍ਰਮਾਣਿਕਤਾਵਾਂ ਦੀ ਝਲਕ

NAATI ਦੀ ਪ੍ਰਮਾਣਿਕਤਾ ਪ੍ਰਣਾਲੀ (Certification System) ਵਿੱਚ ਅਨੁਵਾਦਕਾਂ (translator) ਲਈ ਤਿੰਨ ਅਤੇ ਦੁਭਾਸ਼ੀਆਂ (interpreter) ਲਈ ਛੇ ਪ੍ਰਮਾਣਿਕਤਾਵਾਂ ਸ਼ਾਮਲ ਹਨ। ਇਹ ਮਾਰਗਦਰਸ਼ਕ ਗਾਈਡ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਹਰ ਪ੍ਰਮਾਣਿਕਤਾ (credentials) ਕਿਸ ਕਿਸਮ ਦੇ ਕੰਮ ਲਈ ਹੁੰਦੀ ਹੈ ਅਤੇ ਤੁਹਾਡੀ ਲੋੜ ਮੁਤਾਬਕ ਕਿਹੜੀ ਸਭ ਤੋਂ ਢੁੱਕਵੀਂ ਹੈ।

Resource todo

ਔਸਲਾਨ ਅਤੇ ਹੋਰ ਸੰਕੇਤਕ ਭਾਸ਼ਾਵਾਂ ਲਈ NAATI ਦੀਆਂ ਪ੍ਰਮਾਣਿਕਤਾਵਾਂ

ਜੇਕਰ ਤੁਹਾਨੂੰ ਕਿਸੇ ਬਹਿਰੇ ਜਾਂ ਸੁਣਨ ਵਿੱਚ ਦਿੱਕਤ ਵਾਲੇ ਵਿਅਕਤੀ ਨਾਲ ਗੱਲਬਾਤ ਕਰਨ ਦੀ ਲੋੜ ਹੈ, ਤਾਂ ਤੁਹਾਨੂੰ NAATI ਵੱਲੋਂ ਪ੍ਰਮਾਣਿਤ (NAATI-certified) ਔਸਲਾਨ ਦੁਭਾਸ਼ੀਏ (interpreter), ਡੈੱਫ ਦੁਭਾਸ਼ੀਏ, ਜਾਂ ਔਸਲਾਨ ਅਨੁਵਾਦਕ (translator) ਵਿੱਚ ਲਿਖਤੀ ਅੰਗਰੇਜ਼ੀ ਦੀ ਵਰਤੋਂ ਕਰਨ ਦੀ ਲੋੜ ਹੋ ਸਕਦੀ ਹੈ।

Resource todo

ਅਨੁਵਾਦ ਲਈ ਆਪਣੇ ਦਸਤਾਵੇਜ਼ ਨੂੰ ਕਿਵੇਂ ਤਿਆਰ ਕਰਨਾ ਹੈ?

ਅਨੁਵਾਦ ਕਰਵਾਉਣ ਤੋਂ ਪਹਿਲਾਂ ਆਪਣੇ ਦਸਤਾਵੇਜ਼ ਨੂੰ ਸਹੀ ਢੰਗ ਨਾਲ ਤਿਆਰ ਕਰਨ ਨਾਲ ਅਨੁਵਾਦਕਾਂ ਨੂੰ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਇਹ ਯਕੀਨੀ ਬਣਦਾ ਹੈ ਕਿ ਤੁਹਾਨੂੰ ਇੱਕ ਸਹੀ, ਉੱਚ-ਗੁਣਵੱਤਾ ਵਾਲਾ ਅਨੁਵਾਦ ਮਿਲੇ।

Resource todo

ਅਨੁਵਾਦ ਅਤੇ ਦੁਭਾਸ਼ੀਆ ਸੇਵਾ ਦੇ ਖ਼ਰਚਿਆਂ ਨੂੰ ਸਮਝਣਾ

ਇਸ ਸਵਾਲ ਦਾ ਕੋਈ ਇੱਕੋ ਜਵਾਬ ਨਹੀਂ ਕਿ “ਇਸ ਕੰਮ ਦੀ ਲਾਗਤ ਕਿੰਨੀ ਹੋਵੇਗੀ?” ਹਰ ਕੰਮ ਦੀ ਕੀਮਤ ਵੱਖ-ਵੱਖ ਗੱਲਾਂ ਜਿਵੇਂ ਕਿ ਲੋੜੀਂਦੀ ਸੇਵਾ ਦੀ ਕਿਸਮ, ਅਨੁਵਾਦਕ ਜਾਂ ਦੁਭਾਸ਼ੀਏ ਦਾ ਤਜਰਬਾ, ਅਤੇ ਗਾਹਕ ਦੀਆਂ ਜ਼ਰੂਰਤਾਂ ’ਤੇ ਨਿਰਭਰ ਕਰਦੀ ਹੈ।

Resource todo

ਦੁਭਾਸ਼ੀਏ ਨਾਲ ਕਿਵੇਂ ਕੰਮ ਕਰਨਾ ਹੈ?

ਦੁਭਾਸ਼ੀਏ (Interpreter) ਨਾਲ ਕੰਮ ਕਰਨ ਨਾਲ ਤੁਹਾਨੂੰ ਉਹਨਾਂ ਲੋਕਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਨ ਵਿੱਚ ਮਦਦ ਮਿਲਦੀ ਹੈ ਜੋ ਤੁਹਾਡੇ ਨਾਲੋਂ ਵੱਖਰੀ ਭਾਸ਼ਾ ਬੋਲਦੇ ਹਨ। ਹੇਠਾਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ ਤਾਂ ਜੋ ਹਰ ਕਿਸੇ ਲਈ ਇੱਕ ਪੇਸ਼ੇਵਰ ਅਤੇ ਸੁਚੱਜਾ ਅਨੁਭਵ ਯਕੀਨੀ ਬਣਾਇਆ ਜਾ ਸਕੇ।

1-6 of 13 results

ਅਕਸਰ ਪੁੱਛੇ ਜਾਂਦੇ ਸਵਾਲ

ਇਹ ਤੁਹਾਡੀਆਂ ਜ਼ਰੂਰਤਾਂ ‘ਤੇ ਨਿਰਭਰ ਕਰਦਾ ਹੈ। ਵਧੇਰੇ ਮਾਰਗਦਰਸ਼ਨ ਲਈ ਸਾਡਾ ਲੇਖ “ਸਵੈ-ਰੁਜ਼ਗਾਰਦਾਤਾ ਵਜੋਂ ਕੰਮ ਕਰ ਰਹੇ ਪੇਸ਼ੇਵਰ ਜਾਂ ਭਾਸ਼ਾ ਸੇਵਾ ਪ੍ਰਦਾਤਾ ਵਿੱਚੋਂ ਕਿਸੇ ਦੀ ਚੋਣ ਕਰਨਾ” ਪੜ੍ਹੋ।

ਬਹੁਤ ਸਾਰੇ ਅਨੁਵਾਦਕ ਅਤੇ ਦੁਭਾਸ਼ੀਏ ਦੂਰੋਂ ਬੈਠੇ ਕੰਮ ਕਰਦੇ ਹਨ, ਜਿਸਦਾ ਮਤਲਬ ਹੈ ਕਿ ਉਹ ਟੈਲੀਫ਼ੋਨ ਜਾਂ ਵੀਡੀਓ ਕਾਲ ਦੁਆਰਾ ਤੁਹਾਡੀ ਮਦਦ ਕਰ ਸਕਦੇ ਹਨ। ਤੁਸੀਂ ਕਿਸੇ ਵੀ ਥਾਂ ਦੇ ਅਨੁਵਾਦਕ ਜਾਂ ਦੁਭਾਸ਼ੀਏ ਨੂੰ ਲੱਭ ਸਕਦੇ ਹੋ।

ਕੁੱਝ ਐਪੋਇੰਟਮੈਂਟਾਂ ਲਈ, ਤੁਸੀਂ ਪਸੰਦ ਕਰ ਸਕਦੇ ਹੋ ਕਿ ਦੁਭਾਸ਼ੀਆ ਤੁਹਾਡੇ ਨਾਲ ਵਿਅਕਤੀਗਤ ਤੌਰ ‘ਤੇ ਮੌਜ਼ੂਦ ਹੋਵੇ। ਕੀ ਤੁਹਾਨੂੰ ਵਿਅਕਤੀਗਤ ਤੌਰ ‘ਤੇ ਸੇਵਾ ਦੀ ਲੋੜ ਹੈ ਜਾਂ ਨਹੀਂ, ਇਹ ਤੁਹਾਡੀ ਸਥਿਤੀ, ਸੇਵਾ ਦੀ ਕਿਸਮ ਅਤੇ ਉਪਲਬਧ ਹੋਣ ਦੇ ਸਮੇਂ ‘ਤੇ ਨਿਰਭਰ ਕਰਦਾ ਹੈ। ਤੁਸੀਂ NAATI ਦੀ ਔਨਲਾਈਨ ਡਾਇਰੈਕਟਰੀ ਵਿੱਚ ਸਥਾਨ ਦੇ ਆਧਾਰ ’ਤੇ ਫ਼ਿਲਟਰ ਲਗਾ ਕੇ ਆਪਣੇ ਨੇੜੇ ਮੌਜੂਦ ਅਨੁਵਾਦਕ ਜਾਂ ਦੁਭਾਸ਼ੀਏ ਲੱਭ ਸਕਦੇ ਹੋ।

ਜੇਕਰ ਕੋਈ NAATI-ਪ੍ਰਮਾਣਿਤ ਪ੍ਰੈਕਟੀਸ਼ਨਰ ਉਪਲਬਧ ਨਹੀਂ ਹੈ, ਤਾਂ ਭਾਸ਼ਾ ਅਤੇ ਹਾਲਾਤਾਂ ਦੇ ਆਧਾਰ ‘ਤੇ ਹੋਰ ਵਿਕਲਪ ਹੋ ਸਕਦੇ ਹਨ।

ਵਿਹਾਰਕ ਮਾਰਗਦਰਸ਼ਨ ਅਤੇ ਅਗਲੇ ਕਦਮਾਂ ਲਈ ਸਾਡਾ ਲੇਖ “ਜਦੋਂ NAATI-ਪ੍ਰਮਾਣਿਤ ਦੁਭਾਸ਼ੀਏ ਜਾਂ ਅਨੁਵਾਦਕ ਉਪਲਬਧ ਨਾ ਹੋਣ ਤਾਂ ਕੀ ਕਰਨਾ ਹੈ” ਪੜ੍ਹੋ।

Sort by

ਕੀ ਇਹ ਪੰਨਾ ਮਦਦਗਾਰ ਸੀ?(Required)

Your feedback helps us improve this page. NAATI uses this feedback to improve our website.

If you need a reply, please use our Contact us form.

This site is registered on wpml.org as a development site. Switch to a production site key to remove this banner.